ਪੰਨੂੰ ਲਿੱਪੀਆਂਤਰ (ਗੁਰਮੁਖੀ-ਸ਼ਾਹਮੁਖੀ) ਦੇ ਉੱਦੇਸ਼

·       ਭਾਰਤੀ ਪੰਜਾਬ ਵਿੱਚ ਬੋਲੀ ਜਾਂਦੀ ਅਤੇ ਗੁਰਮੁਖੀ ਵਿੱਚ ਲਿਖੀ ਜਾਂਦੀ ਪੰਜਾਬੀ ਨੂੰ ਸ਼ਾਹਮੁਖੀ ਲਿੱਪੀ ਵਿੱਚ ਸਾਕਾਰ ਕਰਨਾ।

·       ਭਾਰਤੀ ਪੰਜਾਬੀ ਦੀਆਂ ਗੁਰਮੁਖੀ ਰਚਨਾਵਾਂ ਦੀ ਮੌਲਕਤਾ ਨੂੰ ਬਣਾਈ ਰੱਖਣਾ।

·       ਗੁਰਮੁਖੀ ਸ਼ਾਹਮੁਖੀ ਲਿੱਪੀਆਂਤਰ ਨੂੰ ਅਨੁਵਾਦੀਕਰਨ ਤੋਂ ਮੁਕਤ ਰੱਖਣਾ।

 

ਪੰਨੂੰ ਲਿੱਪੀਆਂਤਰ ਦੀਆਂ ਉੱਘੜਵੀਆਂ ਵਿਧੀਆਂ

o   ਮਾਤਰਾਂ ਦੀ ਸੂਚਨਾ ਨੂੰ ਬਣਾਈ ਰੱਖਿਆ ਗਿਆ ਹੈ।

ਗੁਰਮੁਖੀ ਸ਼ਾਹਮੁਖੀ ਦੀਆਂ ਮਾਤਰਾਂ ਦਾ ਸਮਾਨਤਾ ਚਾਰਟ

ਗੁਰਮੁਖੀ

 ਿ

ਸ਼ਾਹਮੁਖੀ

ا

ِ

ی+ِ

ُ

ۄ+ُ

ی

ی+َ

ۄ

ۄ+َ

٘

ں

ں+ّ

ّ

 

o   ਵਾਓ ਨੂੰ ਕੇਵਲ ਵਾਵੇ ਲਈ ਰਾਖਵਾਂ ਰੱਖਣਾ। ਮਾਤਰਾ ਦੀ ਵਰਤੋਂ ਲਈ ਵਾਓ ਦੇ ਬਦਲਵੇਂ ਰੂਪ ਨੂੰ ਇਸਤੇਮਾਲ ਕੀਤਾ ਗਿਆ ਹੈਇਸ ਮੰਤਵ ਲਈ ਕਸ਼ਮੀਰੀ ਵਿੱਚ ਵਰਤਿਆ ਜਾਂਦਾ ਗਿੱਟੇ ਵਿੱਚ ਗੋਲ ਚੱਕਰ ਵਾਲ਼ਾ ਵਾਓ (ۄ) ਅਪਣਾਇਆ ਗਿਆ ਹੈ।

 ہوا ہۄ ݨا ਹਵਾ ਹੋਣਾ

o   ਨੱਕ-ਧੁਨੀ ਦੇ ਪ੍ਰਗਟਾਓ ਲਈ ਮੱਧ ਅਤੇ ਅੰਤ, ਦੋਵਾਂ ਹੀ ਹਾਲਤਾਂ ਵਿੱਚ ਪੰਜਾਬੀ ਬਿੰਦੀ ਦੇ ਬਦਲਾਓ ਵਿੱਚ ਨੂੰਨ-ਗੂਨਾਂ ਵਰਤਿਆ ਗਿਆ ਹੈ।

ਗਾਂਵਾਂ گاںواں

o   ਣ ਲਈ ਸ਼ਾਹਮੁਖੀ ਦਾ ਨਵਾਂ ਪਰਵਾਨਤ ਯੂਨੀਕੋਡ ਚਿੰਨ੍ਹ ݨ ਵਰਤਿਆ ਗਿਆ ਹੈ।

ਪੌਣ ਪਾਣੀ پۄَݨ پاݨی

 

ਕਿਰਪਾਲ ਸਿੰਘ ਪੰਨੂੰ

ਮਿਤੀ ਮਾਰਚ 03, 2019.


پنّۄُں لِپّیِیاںتر (گُرمُکھی-شاہمُکھی) دے اُدّیش

         بھارتی پںجّاب وِچّ بۄلی جاںدی اتے گُرمُکھی وِچّ لِکھی جاںدی پںجّابی نۄُں شاہمُکھی لِپّی وِچّ ساکار کرنا۔

         بھارتی پںجّابی دیِیاں گُرمُکھی رچناواں دی مۄَلکتا نۄُں بݨائی رکھّݨا۔

         گُرمُکھی شاہمُکھی لِپّیِیاںتر نۄُں انُوادیِکرن تۄں مُکت رکھّݨا۔

پنّۄُں لِپّیِیاںتر دیِیاں اُگھّڑویِیاں وِدھیِیاں

o              ماتراں دی سۄُچنا نۄُں بݨائی رکھِّیا گِیا ہےَ۔

گُرمُکھی شاہمُکھی دیِیاں ماتراں دا سمانتا چارٹ

گُرمُکھی

ਿ

شاہمُکھی

ا

ِ

ی+ِ

ُ

ۄ+ُ

ی

ی+َ

ۄ

ۄ+َ

٘

ں

ں+ّ

ّ

o                وائۄ نۄُں کیول واوے لئی راکھواں رکھّݨا۔ ماترا دی ورتۄں لئی وائۄ دے بدلویں رۄُپ نۄُں اِستیمال کیِتا گِیا ہےَ۔ اِس مںتّو لئی کشمیِری وِچّ ورتِیا جاںدا گِٹّے وِچّ گۄل چکّر والھا وائۄ (ۄ) اپݨائِیا گِیا ہےَ۔

ہوا ہۄ ݨاਹਵਾ ਹੋਣਾ

o                نقّ-دھُنی دے پْرگٹائۄ لئی مدھّ اتے اںتّ٬ دۄواں ہی ہالتاں وِچّ پںجّابی بِںدّی دے بدلائۄ وِچّ نۄُن-گۄُناں ورتِیا گِیا ہےَ۔

ਗਾਂਵਾਂ گاںواں

o              لئی شاہمُکھی دا نواں پروانت یۄُنیِکۄڈ چِنّہ ݨ ورتِیا گِیا ہےَ۔

ਪੌਣ ਪਾਣੀپۄَݨ پاݨی

کِرپال سِںگھّ پنّۄُں

مِتی مارچ 03, 2019.